Donate now | ਦਾਨ ਕਰੋ

Donate now

ਮੁੱਖ ਪੰਨੇ 'ਤੇ ਵਾਪਸ ਜਾਓ।

There are several ways you can make a donation to the Alzheimer Society of B.C. and make a difference.

ਇੱਥੇ ਬਹੁਤ ਸਾਰੇ ਤਰੀਕੇ ਹਨ ਜਿੰਨ੍ਹਾਂ ਨਾਲ ਤੁਸੀਂ ਅਲਜ਼ਾਈਮਰ ਸੋਸਾਇਟੀ ਆਫ ਬੀ.ਸੀ. ਨੂੰ ਦਾਨ ਦੇ ਸਕਦੇ ਹੋ ਅਤੇ ਮਦਦ ਕਰ ਸਕਦੇ ਹੋ।

Donate online | ਆਨਲਾਈਨ ਦਾਨ ਕਰੋ

Make a one-time, in honour or in memory donation using our secure online form

ਤੁਸੀਂ ਸਾਡੇ ਸੁਰੱਖਿਅਤ ਔਨਲਾਈਨ ਫਾਰਮ ਦੀ ਵਰਤੋਂ ਕਰਕੇ ਸਨਮਾਨ ਵਿੱਚ ਜਾਂ ਕਿਸੇ ਦੀ ਯਾਦ ਵਿੱਚ ਇੱਕ ਵਾਰ ਦਾਨ ਕਰ ਸਕਦੇ ਹੋ।

You will receive an electronic tax receipt sent to the email address you provided. Monthly donors will receive one consolidated annual receipt.

ਤੁਹਾਨੂੰ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਈਮੇਲ ਪਤੇ 'ਤੇ ਭੇਜੀ ਗਈ ਇੱਕ ਇਲੈਕਟ੍ਰਾਨਿਕ ਟੈਕਸ ਰਸੀਦ ਪ੍ਰਾਪਤ ਹੋਵੇਗੀ। ਮਹੀਨਾਵਾਰ ਦਾਨ ਕਰਨ ਵਾਲੇ ਦਾਨੀਆਂ ਨੂੰ ਇੱਕ ਸੰਯੁਕਤ ਸਾਲਾਨਾ ਰਸੀਦ ਮਿਲੇਗੀ।

Support an event participant | ਇੱਕ ਇਵੈਂਟ ਭਾਗੀਦਾਰ ਦਾ ਸਮਰਥਨ ਕਰੋ

Want to support someone who is involved in an Alzheimer Society of B.C. event? Visit our Fundraise and participate section for a list of upcoming events.

ਕਿਸੇ ਅਲਜ਼ਾਈਮਰ ਸੋਸਾਇਟੀ ਆਫ਼ ਬੀ ਸੀ ਈਵੈਂਟ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਸਮਰਥਨ ਕਰਨ ਲਈ, ਕਿਰਪਾ ਕਰਕੇ ਆਉਣ ਵਾਲੇ ਸਮਾਗਮਾਂ ਦੀ ਸੂਚੀ ਲਈ ਸਾਡੇ ਫੰਡਰੇਜ਼ ਅਤੇ ਭਾਗ ਲੈਣ ਵਾਲੇ ਪੰਨੇ 'ਤੇ ਜਾਓ।

Donate by mail, phone or fax | ਡਾਕ, ਫ਼ੋਨ ਜਾਂ ਫੈਕਸ ਦੁਆਰਾ ਦਾਨ ਕਰੋ

Prefer to donate offline? Print and complete one of our donation forms.

ਔਫਲਾਈਨ ਦਾਨ ਕਰਨਾ ਪਸੰਦ ਕਰਦੇ ਹੋ? ਸਾਡੇ ਦਾਨ ਫਾਰਮਾਂ ਵਿੱਚੋਂ ਇੱਕ ਨੂੰ ਛਾਪੋ ਅਤੇ ਭਰੋ।

Forms can be mailed or faxed to the Alzheimer Society of B.C. You can also phone our Provincial Office toll-free at 1-800-667-3742 or call the South Asian First Link® Dementia Helpline at 1-833-674-5003.

ਫਾਰਮ "ਅਲਜ਼ਾਈਮਰ ਸੋਸਾਇਟੀ ਆਫ਼ ਬੀ.ਸੀ. ਨੂੰ ਡਾਕ ਰਾਹੀਂ ਜਾਂ ਫੈਕਸ ਕੀਤੇ ਜਾ ਸਕਦੇ ਹਨ। ਤੁਸੀਂ ਸਾਡੇ ਪ੍ਰੋਵਿੰਸ਼ੀਅਲ ਆਫ਼ਿਸ ਟੋਲ-ਫ੍ਰੀ 1-800-667-3742 'ਤੇ ਫ਼ੋਨ ਕਰ ਸਕਦੇ ਹੋ ਜਾਂ 1-833-674-5003' 'ਤੇ ਸਾਊਥ ਏਸ਼ੀਅਨ ਫਸਟ ਲਿੰਕ ਡਿਮੇਨਸ਼ੀਆ -ਹੈਲਪਲਾਈਨ ਨੂੰ ਕਾਲ ਕਰ ਸਕਦੇ ਹੋ।

How does your donation make a difference? | ਤੁਹਾਡੇ ਦਾਨ ਨਾਲ ਕੀ ਫ਼ਰਕ ਪੈਂਦਾ ਹੈ?

Your support is the crucial piece of the puzzle that enables the Alzheimer Society of B.C. to be the leading source of education and support in B.C. for people affected by dementia.

For more information or to discuss your donation, please call 604-681-6530 (toll-free 1-800-667-3742) or email: [email protected]

ਤੁਹਾਡਾ ਸਮਰਥਨ "ਅਲਜ਼ਾਈਮਰ ਸੋਸਾਇਟੀ ਆਫ ਬੀ.ਸੀ. ਲਈ ਬੁਝਾਰਤ ਦਾ ਅਹਿਮ ਹਿੱਸਾ ਹੈ। ਇਹ ਸੋਸਾਇਟੀ ਨੂੰ ਬੀ.ਸੀ. ਵਿੱਚ ਡਿਮੇਨਸ਼ੀਆ ਤੋਂ ਪ੍ਰਭਾਵਿਤ ਲੋਕਾਂ ਲਈ ਸਿੱਖਿਆ ਅਤੇ ਸਹਾਇਤਾ ਦੇ ਸਰੋਤਾਂ ਲਈ ਅਗਵਾਈ ਕਰਨ ਦੀ ਇਜਾਜ਼ਤ ਦਿੰਦਾ ਹੈ।

ਵਧੇਰੇ ਜਾਣਕਾਰੀ ਲਈ ਜਾਂ ਆਪਣੇ ਦਾਨ ਬਾਰੇ ਚਰਚਾ ਕਰਨ ਲਈ, ਕਿਰਪਾ ਕਰਕੇ 604-681-6530 (ਟੋਲ-ਫ੍ਰੀ 1-800-667-3742) 'ਤੇ ਕਾਲ ਕਰੋ ਜਾਂ ਈਮੇਲ ਕਰੋ: [email protected].

ਮੁੱਖ ਪੰਨੇ 'ਤੇ ਵਾਪਸ ਜਾਓ।